The official website of the Government of Punjab is https://punjab.gov.in.
It has been noticed that many fraudulent websites like www.punjab-govt.in, www.punjab-gov.in, www.punjabgovt.in, www.punjabgov.co.in and many other similar looking websites are attempting to collect data and fraudulently collect payments from citizens.
It is therefore advised to all citizens to ensure that they are visiting the legitimate State Portal of the Govt. of Punjab and they should NOT visit the above mentioned fraudulent websites or share information or make payments on such fraudulent / spurious websites.
Issued in Public Interest by the Govt. of Punjab.
ਪੰਜਾਬ ਸਰਕਾਰ ਦੀ ਸਰਕਾਰੀ ਵੈਬਸਾਈਟ https://punjab.gov.in ਹੈ।
ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੀਆਂ ਧੋਖਾਧੜੀ ਵਾਲੀਆਂ ਵੈਬਸਾਈਟਾਂ ਜਿਵੇਂ ਕਿ www.punjab-govt.in, www.punjab-gov.in, www.punjabgovt.in, www.punjabgov.co.in ਅਤੇ ਹੋਰ ਬਹੁਤ ਸਾਰੀਆਂ ਅਜਿਹੀਆਂ ਦਿੱਖ ਵਾਲੀਆਂ ਵੈਬਸਾਈਟਾਂ ਡੇਟਾ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਧੋਖੇ ਨਾਲ ਨਾਗਰਿਕਾਂ ਤੋਂ ਅਦਾਇਗੀਆਂ ਵਸੂਲ ਰਹੇ ਹਨ।
ਇਸ ਲਈ ਸਾਰੇ ਨਾਗਰਿਕਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੰਜਾਬ ਸਰਕਾਰ ਦੇ ਜਾਇਜ਼ ਸਟੇਟ ਪੋਰਟਲ ਦੇ ਉਤੇ ਜਾ ਰਹੇ ਹਨ। ਉੱਪਰ ਦੱਸੇ ਗਏ ਵਰਗੀਆਂ ਧੋਖਾਧੜੀ ਵਾਲੀਆਂ / ਜਾਅਲੀ ਵੈੱਬਸਾਈਟਾਂ ਉਤੇ ਜਾਣਕਾਰੀ ਸਾਂਝੀ ਨਾ ਕਰੋ ਅਤੇ ਭੁਗਤਾਨ ਨਾ ਕਰੋ।
ਪੰਜਾਬ ਸਰਕਾਰ ਦੁਆਰਾ ਲੋਕ ਹਿੱਤ ਵਿੱਚ ਜਾਰੀ।
© This is the official website of Govt. of Punjab.
© ਇਹ ਪੰਜਾਬ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਹੈ।